=====================================LIKE CHRISTIAN FORT AT FACEBOOK=====================================

CHRISTIAN FORT

FACES IN THE NEWS

NEWS JUNCTION

HOME SOCIAL FOUNDATION CREATORS MOHD. RAFI RADIO CHRISTIAN DICTIONARY

NEWS ROOMS' PERSONALITIES

IN THIS SEGMENT, CHRISTIAN FORT PRESENTS SOME KEY PERSONALITIES OF THE MEDIA NEWS-ROOMS. THOSE MAY BE ON OR BEHIND SCREEN & they may be in the Field Journalism also. They may also not necessarily be working now for Media i.e. former Journalists, Editors 'll also be given due space at this page. In addition, we shall present the Profiles of Writers also, especially of Punjab. However, the profiles of every those persons of our Mother Earth are always WELCOME, who do something distinctive & contribute their Societies in any way. the KINDLY SEND ENTRIES ABOUT YOUR FAVOURITE PERSONALITIES AT:

christianfort07@gmail.com

ਸੁਰਿੰਦਰ ਬਾਂਸਲ

ਸੰਪਾਦਕ, ਸੰਵਾਦ (ਚੰਡੀਗੜ੍ਹ, ਭਾਰਤ), ਸਕਾਊਟਸ ਲਈ ਹਰਿਆਣਾ ਸਰਕਾਰ ਵੱਲੋਂ ਛਾਪਿਆ ਜਾਣ ਵਾਲਾ ਰਸਾਲਾ

ਜਨਮ ਮਿਤੀ : 10–12–1966

ਪਿਤਾ ਦਾ ਨਾਂ : ਸ਼੍ਰੀ ਜਗਨ ਨਾਥ ਬਾਂਸਲ

ਮਾਤਾ ਦਾ ਨਾਂ : ਸ਼੍ਰੀਮਤੀ ਮਹਿੰਦਰ ਕੌਰ

ਅਨੁਵਾਦ

• ਸ਼ਾਹਬਾਦ ਮਾਰਕੰਡਾ ਹਰਿਆਣਾ ਦੇ ਪ੍ਰਸਿੱਧ ਉਰਦੂ ਸ਼ਾਇਰ ਮਰਹੂਮ ਪ੍ਰੋ. ਆਰ.ਪੀ. ਸ਼ੋਖ਼ ਦੀ ਸੰਪੂਰਨ ਉਰਦੂ ਸ਼ਾਇਰੀ ਦਾ ਦੇਵਨਾਗਰੀ ’ਚ ਅਨੁਵਾਦ ਅਤੇ ‘ਜ਼ਿੰਦਗੀ ਕੇ ਸ਼ੀਸ਼ੇ ਮੇਂ’ ਪੁਸਤਕ ਰੂਪ ’ਚ ਪ੍ਰਕਾਸ਼ਨ।

• ਪ੍ਰਸਿੱਧ ਵਤਾਵਰਨ ਪ੍ਰੇਮੀ ਸ਼੍ਰੀ ਅਨੁਪਮ ਮਿਸ਼ਰ ਦੀ ਪੁਸਤਕ ‘ਆਜ ਭੀ ਖਰੇ ਹੈਂ ਤਾਲਾਬ’ ਦਾ ਪੰਜਾਬੀ ਅਨੁਵਾਦ ਅਤੇ ਪੁਸਤਕ ਰੂਪ ਵਿੱਚ ਪ੍ਰਕਾਸ਼ਨ।

• ਗਾਂਧੀ ਜੀ ਦੁਆਰਾ 1909 ’ਚ ਰਚਿਤ ਪੁਸਤਕ ‘ਹਿੰਦ ਸਵਰਾਜ’ ਦੇ ਵਿਸ਼ੇਸ਼ ਸੰਸਕਰਣ ਦਾ ਸੰਪਾਦਨ ਅਤੇ ਪ੍ਰਕਾਸ਼ਨ।

• ਸੰਤ ਵਿਨੋਬਾ ਭਾਵੇ ਦੁਆਰਾ 1958 ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ‘ਜਪੁਜੀ’ ਦੀ ਹਿੰਦੀ ਟੀਕਾ ਦਾ ਪੰਜਾਬੀ ਅਨੁਵਾਦ ਅਤੇ ਪੁਸਤਕ ਰੂਪ ਵਿੱਚ ਪ੍ਰਕਾਸ਼ਨ।

ਸੰਪਾਦਨ

• ਮੈਗਸੈਸੇ ਐਵਾਰਡ ਜੇਤੂ ਸ਼੍ਰੀ ਰਜਿੰਦਰ ਸਿੰਘ ਦੀ ਸੰਸਥਾ ‘ਤਰੁਣ ਭਾਰਤ ਸੰਘ’ ਲਈ ਪੁਸਤਕ ‘ਦੇਸ਼ ਕਾ ਜਲ ਬਚਾਨੇ ਕੇ ਲੀਏ ਜਲ ਸਤਿਆਗ੍ਰਹਿ ਜ਼ਰੂਰੀ’ ਦਾ ਸੰਪਾਦਨ।

• ਪ੍ਰੋ. ਆਰ. ਪੀ. ਸ਼ੋਖ਼ ਦੀਆਂ ਉਰਦੂ ਗ਼ਜ਼ਲਾਂ ਦੀ ਪੁਸਤਕ ‘ਮੁਨੱਕੱਸ਼ ਖੰਡਹਰ ਜਬੀਂ’ ਦਾ ਸੰਪਾਦਨ ਅਤੇ ਪੁਸਤਕ ਰੂਪ ਵਿੱਚ ਪ੍ਰਕਾਸ਼ਨ।

• ਵਾਤਾਵਰਨ ਅਤੇ ਵੱਖੋ–ਵੱਖਰੇ ਸਮਾਜਿਕ ਮੁੱਦਿਆਂ ’ਤੇ ਦੇਸ਼ ਦੇ ਅਨੇਕ ਅਖ਼ਬਾਰਾਂ, ‘ਪੰਜਾਬੀ ਟ੍ਰਿਬਿਊਨ’, ‘ਰੋਜ਼ਾਨਾ ਸਪੋਸਕਸਮੈਨ’, ‘ਪੰਜਾਬੀ ਜਾਗਰਣ’ ਅਤੇ ਰਸਾਲਿਆਂ ’ਚ ਹਿੰਦੀ–ਪੰਜਾਬੀ ਦੇ ਲਗਭਗ 35 ਲੇਖ ਪ੍ਰਕਾਸ਼ਤ।

• ਸਾਲ 2006 ਤੋਂ 2009 ਤੱਕ ਹਰਿਆਣਾ ਸਿੱਖਿਆ ਵਿਭਾਗ ਦੀ ਮਾਸਿਕ ਪੱਤ੍ਰਿਕਾ ‘ਸ਼ਿਕਸ਼ਾ ਲੋਕ’ ਦੇ 60 ਅੰਕਾਂ ਦਾ ਸੰਪਾਦਨ।

ਪੁਸਤਕਾਂ ਪ੍ਰੈਸ ’ਚ

• ‘ਅਬ ਕਿਸ ਗੁਰੂ ਕੀ ਸ਼ਰਣ ਮੇਂ ਜਾਏਂ ਕਸ਼ਮੀਰੀ ਹਿੰਦੂ’

• ਹਿੰਦੀ ਅਖ਼ਬਾਰ, ‘ਅਮਰ ਉਜਾਲਾ’ ਵੱਲੋਂ ਦਿੱਤੀ ਫ਼ੈਲੋਸ਼ਿਪ, ‘ਪਿਛਲੇ 150 ਸਾਲਾਂ ’ਚ ਪੰਜਾਬ ਦੀ ਸਿੱਖਿਆ ਦੇ ਉਤਰਾਅ- ਚੜ੍ਹਾਅ’

ਕਿੱਤਾ

• ਹਰਿਆਣਾ ਭਾਰਤ ਰਾਜ ਸਕਾਊਟ ਅਤੇ ਗਾਈਡ ਦੀ ਮਾਸਿਕ ਪੱਤ੍ਰਿਕਾ ‘ਹਰਿਆਣਾ ਸਕਾਊਟ ਸੰਵਾਦ’ ਦਾ ਪਿਛਲੇ 6 ਵਰ੍ਹਿਆਂ ਤੋਂ ਲਗਾਤਾਰ ਸੰਪਾਦਨ।

ਪੁਰਸਕਾਰ

• ਪਰਿਆਵਰਣ ਪ੍ਰੇਮੀ ਪੁਰਸਕਾਰ– 2002 ਅਲਵਰ–ਰਾਜਸਥਾਨ

• ਵਾਤਾਵਰਨ ਪ੍ਰੇਮੀ ਪੁਰਸਕਾਰ–2007–ਰਿਆੜਕੀ ਕਾਲਜ ਤੁਗ਼ਲਵਾਲਾ–ਗੁਰਦਾਸਪੁਰ-ਪੰਜਾਬ

• ਆਬਿਦ ਅਲੀ ਸਦਭਾਵਨਾ ਪੁਰਸਕਾਰ–2011 ਗਾਂਧੀ ਨਿਧੀ–ਨਵੀਂ ਦਿੱਲੀ

• ਵਿਸ਼ੇਸ਼ ਸਾਹਿਤ ਸੇਵੀ ਸਨਮਾਨ–2013 ਹਰਿਆਣਾ ਸਾਹਿਤ ਅਕਾਦਮੀ–ਪੰਚਕੂਲਾ

• ਭਗਤ ਪੂਰਨ ਸਿੰਘ ਪੁਰਸਕਾਰ (ਵਾਤਾਵਰਣ ਤੇ ਵਿਰਾਸਤ)- 2013, ਪੰਜਾਬੀ ਸੱਥ–ਲਾਂਬੜਾਂ–ਜਲੰਧਰ

• ਪੰਜਾਬੀ ਪੱਤਰਕਾਰਿਤਾ ਪੁਰਸਕਾਰ –2013, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ

ਰਿਹਾਇਸ਼:

1023, ਪਹਿਲੀ ਮੰਜ਼ਿਲ, ਸੈਕਟਰ 38–ਬੀ, ਚੰਡੀਗੜ੍ਹ

ਸੰਪਰਕ

ਮੋਬਾਇਲ: +91- 99884 42421

ਈ-ਮੇਲ: taalab42421@gmail.com