=====================================LIKE CHRISTIAN FORT AT FACEBOOK=====================================

CHRISTIAN FORT

FACES IN THE NEWS

NEWS JUNCTION

HOME SOCIAL FOUNDATION CREATORS MOHD. RAFI RADIO CHRISTIAN DICTIONARY

NEWS ROOMS' PERSONALITIES

IN THIS SEGMENT, CHRISTIAN FORT PRESENTS SOME KEY PERSONALITIES OF THE MEDIA NEWS-ROOMS. THOSE MAY BE ON OR BEHIND SCREEN & they may be in the Field Journalism also. They may also not necessarily be working now for Media i.e. former Journalists, Editors 'll also be given due space at this page. In addition, we shall present the Profiles of Writers also, especially of Punjab. However, the profiles of every those persons of our Mother Earth are always WELCOME, who do something distinctive & contribute their Societies in any way. the KINDLY SEND ENTRIES ABOUT YOUR FAVOURITE PERSONALITIES AT:

christianfort07@gmail.com

ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ ਦਾ ਜਨਮ 22 ਮਈ, 1978 ਨੂੰ ਭਾਰਤੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆ ਵਿਖੇ ਪਿਤਾ ਸ੍ਰੀ ਪ੍ਰੇਮ ਕੁਮਾਰ ਗਰਗ ਦੇ ਘਰ ਮਾਤਾ ਸ੍ਰੀਮਤੀ ਸੰਤੋਸ਼ ਰਾਣੀ ਦੀ ਕੁੱਖੋਂ ਹੋਇਆ

ਉਨ੍ਹਾਂ ਦੀ ਪਤਨੀ ਦਾ ਨਾਂ ਸ੍ਰੀਮਤੀ ਸ਼ਿਖ਼ਾ ਗਰਗ ਹੈ। ਰਾਹੁਲ ਰਾਏ ਅਤੇ ਸੋਹਿਤ ਰਾਏ ਉਨ੍ਹਾਂ ਦੇ ਦੋ ਪੁੱਤਰ ਹਨ।

ਵਿਦਿਅਕ ਯੋਗਤਾ: ਐਮ.ਫਿਲ (ਹਿੰਦੀ), ਐਮ.ਏ. (ਪੰਜਾਬੀ, ਹਿੰਦੀ, ਮਾਸ ਕਮਿਊਨੀਕੇਸ਼ਨ) ਡਿਪਲੋਮਾ ਪਤਰਕਾਰਤਾ ਤੇ ਜਨਸੰਚਾਰ, ਡਿਪਲੋਮਾ ਐਮ.ਪੀ.ਡਬਲਯੂ., ਡਿਪਲੋਮਾ ਐਚ. ਆਈ.ਵੀ ਅਤੇ ਪਰਿਵਾਰ ਭਲਾਈ

ਕੀ ਲਿਖਦੇ ਹਨ   :  ਮਿੰਨੀ ਕਹਾਣੀ, ਲੇਖ, ਕਵਿਤਾ, ਵਿਅੰਗ, ਹਾਇਕੁ ।

ਲੇਖਣ ਆਰੰਭ   :  1995 ਤੋਂ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ’ਚ

ਮੌਲਿਕ ਪ੍ਰਕਾਸ਼ਨਾਵਾਂ :  1. ਹਾਸ਼ੀਏ ਤੋਂ ਮੁੜਦੀ ਜ਼ਿੰਦਗੀ (ਨਾਟਕ)

2. ਸੰਵਾਦ ਤੇ ਸਿਰਜਣਾ-ਭਾਗ ਪਹਿਲਾ (ਮਿੰਨੀ ਕਹਾਣੀ ਲੇਖਕਾਂ ਨਾਲਮੁਲਾਕਾਤਾਂ) ਆਲੋਚਨਾ

3. ਸੰਵਾਦ ਤੇ ਸਿਰਜਣਾ-ਭਾਗ ਦੂਜਾ (ਮਿੰਨੀ ਕਹਾਣੀ ਲੇਖਕਾਂ ਨਾਲ ਮੁਲਾਕਾਤਾਂ) ਆਲੋਚਨਾ

4.  ਰਿਸ਼ਤਿਆਂ ਦੀ ਨੀਂਹ (ਮਿੰਨੀ ਕਹਾਣੀ ਸੰਗ੍ਰਹਿ)

ਸੰਪਾਦਨ/ਸਹਿ-ਸੰਪਾਦਨ: 1. ਪੰਜਾਬੀ ਮਿੰਨੀ ਕਹਾਣੀ ਦਾ ਵਰਤਮਾਨ (ਮਿੰਨੀ ਕਹਾਣੀ ਸੰਗ੍ਰਹਿ)

2.  ਆਓ ਜਿਊਣ ਜੋਗੇ ਹੋਈਏ (ਸਿਹਤ ਚੇਤਨਾ ਸੰਬੰਧੀ ਲੇਖ ਸੰਗ੍ਰਹਿ)

3.  ਮੈਂ ਪਾਣੀ ਕਹਾਂ ਕਹਾਣੀ (ਲੇਖ ਸੰਗ੍ਰਹਿ)

ਖੋਜ ਕਾਰਜ :  1. ਪੰਜਾਬੀ ਔਰ ਹਿੰਦੀ ਲਘੂਕਥਾ ਕਾ ਤੁਲਨਾਤਾਮਕ ਅਧਿਐਨ (ਹਿੰਦੀ)

ਸਨਮਾਨ  :  1. ਸਿਹਤ ਵਿਭਾਗ ਪੰਜਾਬ ਵਲੋਂ ਸਟੇਟ ਐਵਾਰਡ (22009)

2. ਜਿਲਾ ਪ੍ਰਸ਼ਾਸਨ ਮਾਨਸਾ ਵਲੋਂ ਅਜ਼ਾਦੀ ਦਿਵਸ 2009 ਮੌਕੇ ਪ੍ਰਸ਼ੰਸ਼ਾ ਪਤਰ

3. ਮਲਵਈ ਪੰਜਾਬੀ ਸਥ, ਮੰਡੀ ਕਲਾਂ (ਬਠਿੰਡਾ) ਵਲੋਂ ਭਗਤ ਪੂਰਨ ਸਿੰਘ

ਪੁਰਸਕਾਰ (2012)

4. ਅਦਾਰਾ ‘ਮਿੰਨੀ‘ ਵਲੋਂ ਪ੍ਰਿੰਸੀਪਲ ਭਗਤ ਸਿੰਘ ਸੇਖੋਂ ਯਾਦਗਰੀ ਸਨਮਾਨ (2014)

5.  ਜਿਲਾ ਯੂਥ ਵੈਲਫੇਅਰ ਐਸੋਸ਼ੀਏਸ਼ਨ (ਰਜਿ.) ਮਾਨਸਾ ਵਲੋਂ ਵਿਸ਼ੇਸ਼ ਸਨਮਾਨ

6. ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਸਨਮਾਨ

7. ਅਨੇਕਾਂ ਸਮਾਜਿਕ, ਸਾਹਿਤਕ ਤੇ ਵਪਾਰਕ ਜਥੇਬੰਦੀਆਂ ਵਲੋਂ ਸਨਮਾਨ

ਡਾਕ ਪਤਾ   :  ਜਗਦੀਸ਼ ਰਾਏ ਕੁਲਰੀਆਂ

46, ਇੰਮਪਲਾਈਜ਼ ਕਲੋਨੀ, ਬਰੇਟਾ

ਜਿਲ੍ਹਾ ਮਾਨਸਾ (ਪੰਜਾਬ) - 151501 ਭਾਰਤ

ਫੋਨ :+91- 95018 77033, +91- 94173 29033

ਈ-ਮੇਲ:
jagdishkulrian@gmail.com