CHRISTIAN FORT

DISTINCTIVE PERSONALITIES

NEWS JUNCTION

HOME SOCIAL FOUNDATION CREATORS MOHD. RAFI RADIO CHRISTIAN DICTIONARY

AVTAR CHANA ON INTERNATIONAL TV - I

AVTAR CHANA ON INTERNATIONAL TV - II

AVTAR CHANA ON JUS PUNJABI TV, USA

AVTAR CHANA ON OMNI TV, CANADA

NEWS ROOMS' PERSONALITIES

IN THIS SEGMENT, CHRISTIAN FORT PRESENTS SOME KEY PERSONALITIES OF THE MEDIA NEWS-ROOMS. THOSE MAY BE ON OR BEHIND SCREEN & they may be in the Field Journalism also. They may also not necessarily be working now for Media i.e. former Journalists, Editors 'll also be given due space at this page. In addition, we shall present the Profiles of Writers also, especially of Punjab. However, the profiles of every those persons of our Mother Earth are always WELCOME, who do something distinctive & contribute their Societies in any way. the KINDLY SEND ENTRIES ABOUT YOUR FAVOURITE PERSONALITIES AT:

christianfort07@gmail.com

AVTAR SINGH CHANA

A DISTNICTIVE BHANGRA PERFORMER/JUDGE & MULTI-TALENTED PERSONALITY - AT CHANDIGARH [UT - INDIA]


* ਸ੍ਰੀ ਅਵਤਾਰ ਸਿੰਘ ਚਾਨਾ ਬਾਰੇ ਸਾਰੀ ਜਾਣਕਾਰੀ ਪੰਜਾਬੀ ਵਿੱਚ ਪੜ੍ਹਨ ਲਈ ਇਸ ਲਾਈਨ ਉੱਤੇ ਕਲਿੱਕ ਕਰੋ


* श्री अवतार सिंह चाना संबंधी संपूर्ण जानकारी हिन्दी में जानने हेतु इस पंक्ति पर क्लिक करें

Name : AVTAR SINGH CHANA

Father`s Name : (Late) Sh. Isher Singh Chana

Date of Birth : 6th January, 1961 -- BORN AT Village MAHADIAN, District Fatehgarh Sahib (Punjab, India)

Mr. Avtar Singh Chana is an Institution himself and PRIDE of INDIA. He is a noble personality - a distinctive Punjabi Star indeed. His profile can't be absorbed even in a book having 300 to 400 pages. Anyhow, he has 30-years rich experience in the Public Relations. He is the Winner of BNMS - Life Time Achievement Award in Bhangra from Toronto (Canada), Best Bhangra Performer, Best Bhangra Judge, Best Glider Pilot & Aeroplane's Pilot, Public Relation Officer, Commercial Designer & Artist, Regular Blood Donor and Social Worker, Rifle Shooter & Holder of "Gallantry Award for Bravery", Actor/Performer in various Punjabi Films & last but not the least he has been An "Ambassador" to the wonder "KHALSA HERITAGE COMPLEX" at Anand Pur Sahib (Punjab, India). Moreover, he has been a Member, International Dance Council (CID) UNESCO - Paris (France). He was declared 'Personality of the Month' by Ramgarhiakom.com in July 2003.

Mr. Avtar Singh Chana has the honour that he has even taught 'Bhangra' to Ian Chappell (a Great International Cricketer of yesteryears, based in Australia). YOU CAN ENJOY THE VIDEO HERE

ACTIVE BHANGRA DANCER / CAPTAIN / BEST DANCER, EVEN JUDGE, AT THE SCHOOL, COLLEGE, UNIVERSITY, STATE & NATIONAL LEVELS, STARTED THE "UNIQUE CULTURAL MISSION IN 2000". He formed PRESTIGIOUS, 'WORLD BHANGRA COUNCIL' (WBC) IN 15-COUNTRIES AND THE SAME IS GROWING DAY-BY-DAY! HE TRIED TO SPREAD THE FRAGRANCE OF OUR RICH PUNJABI CULTURE OVERSEAS.
Image S. Avtar Singh Chana (Gallantry Award Winner), S. Sukhvinder Singh Pinky (Bharaj) (Grammy Award Winner) with Dr. Karnail Singh Kalsi with the "PRIDE OF RAMGARHIAKOM AWARD."


DETAILS:

Mr. Avtar Singh Chana joined Punjab Financial Corporation (PFC), Chandigarh in 1985 and has worked in the Administration Department as an APRO.

:Post Graduate qualifications in Public Relations, Advertising from Punjabi University, Patiala and Mass Communication from Guru Jambeshwar University, Hissar (Haryana)

: Best Glider Pilot of North India and second Best Glider Pilot of India;

: Holder of Private Pilot's Licence (Aeroplanes) and Glider Pilot Licence issued by the Director General, Civil Aviation, India and more than 200 hours of aeroplanes flying experience. Once declared Best Glider Pilot of North India n...Second Best of (S/B) India during NCC Inter Directorate Best Glider Pilot Competition held at New Delhi (1980-81);

: Commercial Designer & Artist

: Holder of NCC "C- Certificate" (Sr.Division) with 'A' Grade, issued by the Ministry of Defence, Govt. of India;

: Regular Blood Donor and Social Worker..;

: Assisted the Chairman, Wills World Cup - 1996, Titan Cup, Challenger Trophy 1997-98, Pepsi Cups - 2001 & 2002 - International Cricket Tournaments held at Punjab Cricket Association (PCA) Stadium, Mohali - Chandigarh (India).

: Rifle Shooter & Holder of "Gallantry Award for Bravery" for saving the life of a NCC Cadet!

: Appointed as honorary "Ambassador" to the wonder "KHALSA HERITAGE COMPLEX" at Anand Pur Sahib (Punjab, India)


ACHIEVEMENTS IN DANCE:


1973-75 : Member, School Folk Dance - Bhangra team

1975-77 : Captain, School Folk Dance - Bhangra Team.

1977-79 : Member, DAV College, Chandigarh Folk Dance Team.

1979-82 : Captain, Government College Folk Dance / Bhangra Team.

: Best Dancer during Inter College, Inter University Folk Dance Competitions.

: Headed the Dance Troupe during the inauguration Ceremony of North Zone Cultural Centre, Sheesh Mehal, Patiala (India).

: Member, Dance Troupe during IXth Asian Games, New Delhi.

: Performed during 2nd International Roma Festival

1982-86 : Performed in various States of India through the programmes of Cultural Department - Chandigarh Administration, Punjab Government, North Zone Cultural Centre, Sheesh Mehal, Patiala and Govt. of India;

1986-97 : Dance Teacher / Coach / Judge for various competitions organised by various Colleges, Universities, States in India and private institutions like Coca Cola/ Fanta Fiesta and even, abroad too.

: In Films like Jigri Yaar, Ishaq Nimana, Hankar, Vearri Jatt, DILLI-1984 and film by renowned Jonita Doda etc..and in T.V. Programmes like Sabrang, Nawan Savera as an Actor / Folk Dancer;

1997-98 : Associated deeply with Chandigarh Institute of Performing Arts (CIPA)an affiliate body of ELIA-The Netherlands and Concepts (U.K.),as 'Dance Teacher'.

: Bhangra Teacher during 'International Youth Theatre Festival organised by the Chandigarh Institute of Performing Arts (CIPA) from 14-23 November, 1997 at Chandigarh in which young students / artistes from England, Scotland, Switzerland, Norway, Finland, Russia, Iran, Morocco including India participated

1998-99 : Imparted Group / Folk Dance Training to participants / artists from Bulgaria, Hungary, Czech Republic, Romania, Scotland, Yugoslavia including India during nine day '2nd Global Youth Theatre Workshop-cum-Festival' organised by CIPA at Chandigarh (1998);

2000: INTERNATIONAL BHANGRA WORKSHOP AT VISTAVISTE - PREMIER CULTURAL ORGANISATION AT JABLONEC NAD NISOU IN CZECH REPUBLIC IN WHICH ABOUT 30- FOREIGN STUDENTS PARTICIPATED

2000: Conducted International Bhangra Dance Workshop organised by the VISTAVISTE' - Cultural Organization at Jablonec Nad Nisou in CZECH REPUBLIC(Europe) in June-July, 2000;

2001: Attended programme at LABAN CENTRE OF DANCE, LONDON (UK) and learnt latest techniques of Contemporary Dance, Contact improvisation, Choreography, Fitness for dancers etc. in which dance artistes from Germany, France, Spain, Italy, Japan, England, Scotland participated. Mr. Chana was the only Indian to attend the same;

2002: Got Invitation from the New Bulgarian University, Sofia and GNM Music Company, Budapest, Hungary to conduct Bhangra Dance workshop, which were postponed, later on, keeping in view the tense situation due to 9/11;

2002-03: Master Teacher in the Directory of National Folk Organization of the United States of America;

: Member, International Dance Council (CID) UNESCO - Paris (France);

2003: Conducted ` INTERNATIONAL BHANGRA-CUM-FITNESS WORKSHOP at OMMA STUDIO, HEERAKLION City of Creta Island, GREECE in April / May, 2003 and was a big success. After that OMMA STUDIO signed him to conduct two workshops every year in Greece.

: Invited by the UCLA in `May` and at that time Mr. Avtar Singh Chana was in Greece for the Bhangra workshop and was unable to attend and after that they promised me to put him on the "Jury" for the forthcoming Bhangra competitions.

: Honoured by the International www.Ramgarhiakom.com as Personality of the month - July - 2003

KEEPING IN VIEW OF THE ABOVE SAID UNIQUE ACCOMPLISHMENTS, HE GOT INVITATIONS FROM VARIOUS UNIVERSITIES OF NORTH AMERICA TO 'JUDGE' THEIR BHANGRA CHAMPIONSHIPS. HE REMAINED 'JUDGE' AT THE FOLLOWING WORLD'S BIGGEST INTER-VARSITY BHANGRA CHAMPIONSHIPS HELD IN CANADA & THE UNITED STATES OF AMERICA:

(1) WORLD BHANGRA CHAMPIONSHIP organised by the Bhangra Nation Multi-cultural Society (BNMS) -TORONTO (Jan 04) – CANADA;

(2) BHANGRA BLOWOUT conducted by the George Washington University, WASHINGTON, D.C. (April 04) – USA;

(3) BRUIN BHANGRA organised by the University of California, LOS ANGELES (May `04) – USA;

(4) BAYOU BHANGRA conducted by the University of HOUSTON - TEXAS (Sept `04) – USA;

(5) BHANGRA IDOLS - International Bhangra Championship conducted by the Paji Guys Entertainment, VANCOUVER, B.C. (Sept.05) - CANADA;

(6) BHANGRA BASH organised by the University of Washington - SEATTLE (Feb `06) - USA;

(7) SOUTH ASIAN ALLIANCE CULTURAL SHOW organised by the University of TORONTO - Mississauga (March `06) – CANADA;

BHANGRA NATION MULTI-CULTURAL SOCIETY (BNMS), TORONTO - CANADA, conferred LIFE TIME ACHIEVEMENT AWARD IN BHANGRA" as they invited him to 'JUDGE' their "WORLD BHANGRA CHAMPIONSHIP;

Keeping in view the highest number of Bhangra Dance Judgments made at international levels, the SOUTH ASIAN ALLIANCE (SAA), comprising of 16-varsities/schools of North America declared Mr. Avtar Singh Chana as the "WORLD'S BEST BHANGRA JUDGE !

IN APRIL- 2015, Mr. Chana launched "WORLD BHANGRA COUNCIL (WBC)" having 52-Cultural Ambassadors in various countries of the World like: UNITED STATES OF AMERICA, CANADA, MEXICO, ARGENTINA, IRELAND, UNITED KINGDOM, SPAIN, POLAND, CZECH REPUBLIC, GREECE, U.A.E., INDIA, SINGAPORE, AUSTRALIA & NEW ZEALAND and the LIST IS GOING ON !

MR. AVTAR SINGH CHANA CAN BE CONTACTED THROUGH HIS FACEBOOK ACCOUNT.. CLICK HERE TO REACH HIM


He can also be contacted at his E-Mail: avtarchana@hotmail.com


ਪੰਜਾਬੀ ਸੰਸਕਰਣ

ਨਾਮ: ਅਵਤਾਰ ਸਿੰਘ ਚਾਨਾ

ਪਿਤਾ ਦਾ ਨਾਮ: (ਸਵਰਗੀ) ਸ੍ਰੀ ਈਸ਼ਰ ਸਿੰਘ ਚਾਨਾ

ਜਨਮ ਤਾਰੀਖ਼: 6 ਜਨਵਰੀ, 1961, ਜਨਮ: ਪਿੰਡ ਮਹਾਦੀਆਂ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ (ਪੰਜਾਬ, ਭਾਰਤ)

ਪੰਜਾਬੀ ਪੇਸ਼ਕਾਰੀ: ਮਹਿਤਾਬ-ਉਦ-ਦੀਨ

ਸ੍ਰੀ ਅਵਤਾਰ ਸਿੰਘ ਚਾਨਾ ਆਪਣੇ-ਆਪ ਵਿੱਚ ਇੱਕ ਸੰਸਥਾਨ ਹਨ ਅਤੇ ਭਾਰਤ ਦਾ ਮਾਣ ਹਨ। ਉਹ ਸੱਚਮੁਚ ਇੱਕ ਵਧੀਆ ਸ਼ਖ਼ਸੀਅਤ ਦੇ ਮਾਲਕ ਅਤੇ ਇੱਕ ਵਿਲੱਖਣ ਪੰਜਾਬੀ ਸਿਤਾਰੇ ਹਨ। ਉਨ੍ਹਾਂ ਬਾਰੇ ਤਾਂ ਜੇ ਲਿਖਣ ਬੈਠੀਏ, ਤਾਂ 300-400 ਪੰਨਿਆਂ ਦੀ ਕਿਤਾਬ ਵੀ ਛੋਟੀ ਪੈ ਜਾਵੇਗੀ। ਖ਼ੈਰ, ਉਨ੍ਹਾਂ ਨੂੰ ਪ੍ਰਸ਼ਾਸਕੀ ਅਤੇ ਲੋਕ ਸੰਪਰਕ ਦੇ ਕਾਰਜਾਂ ਦਾ 27 ਸਾਲਾਂ ਦਾ ਤਜਰਬਾ ਹੈ। ਉਹ ਭੰਗੜਾ ਦਾ ਲਾਈਫ਼-ਟਾਈਮ ਐਚੀਵਮੈਂਟ (ਬੀ.ਐਨ.ਐਮ.ਐਸ. ਕੈਨੇਡਾ) ਪੁਰਸਕਾਰ ਜਿੱਤ ਚੁੱਕੇ ਹਨ, ਉਹ ਬਿਹਤਰੀਨ ਭੰਗੜਾ ਪਰਫ਼ਾੱਰਮਰ, ਬਿਹਤਰੀਨ ਭੰਗੜਾ ਜੱਜ ਤਾਂ ਰਹਿ ਹੀ ਚੁੱਕੇ ਹਨ; ਇਸ ਦੇ ਨਾਲ ਹੀ ਉਹ ਬਿਹਤਰੀਨ ਗਲਾਈਡਰ ਪਾਇਲਟ ਤੇ ਹਵਾਈ ਜਹਾਜ਼ਾਂ ਦੇ ਪਾਇਲਟ ਵੀ ਹਨ। ਉਂਝ ਉਹ ਇਸ ਵੇਲੇ ਸਹਾਇਕ ਲੋਕ ਸੰਪਰਕ ਅਧਿਕਾਰੀ, ਕਮਰਸ਼ੀਅਲ ਡਿਜ਼ਾਇਨਰ ਤੇ ਆਰਟਿਸਟ ਵੀ ਹਨ। ਉਹ ਨਿਯਮਤ ਰੂਪ ਵਿੱਚ ਖ਼ੂਨਦਾਨ ਕਰਦੇ ਰਹਿੰਦੇ ਹਨ ਤੇ ਉੱਘੇ ਸਮਾਜ-ਸੇਵੀ ਹਨ। ਇੱਥੇ ਹੀ ਬੱਸ ਨਹੀਂ, ਉਹ ਰਾਈਫ਼ਲ ਦੇ ਇੱਕ ਚੰਗੇ ਨਿਸ਼ਾਨੇਬਾਜ਼ ਵੀ ਹਨ ਅਤੇ ਉਨ੍ਹਾਂ ਨੂੰ ਬਹਾਦਰੀ ਲਈ ਇਨਾਮ ਵੀ ਮਿਲ ਚੁੱਕਾ ਹੈ। ਉਹ ਕਈ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਭੂਮਿਕਾ/ਪੇਸ਼ਕਾਰੀ ਦੇ ਜੌਹਰ ਵੀ ਵਿਖਾ ਚੁੱਕੇ ਹਨ। ਉਹ ਅਨੰਦਪੁਰ ਸਾਹਿਬ (ਪੰਜਾਬ, ਭਾਰਤ) ਸਥਿਤ 'ਖ਼ਾਲਸਾ ਵਿਰਾਸਤ ਕੰਪਲੈਕਸ' ਦੇ ਸਫ਼ੀਰ ਵੀ ਰਹੇ ਹਨ। ਇਸ ਤੋਂ ਇਲਾਵਾ ਉਹ 'ਇੰਟਰਨੈਸ਼ਨਲ ਡਾਂਸ ਕੌਂਸਲ' (ਸੀ.ਆਈ.ਡੀ.) - ਯੂਨੈਸਕੋ, ਪੈਰਿਸ ਦੇ ਮੈਂਬਰ ਵੀ ਰਹੇ ਹਨ। 'ਇੰਟਰਨੈਸ਼ਨਲ ਰਾਮਗੜ੍ਹੀਆ-ਕੌਮ ਡਾੱਟ ਕਾੱਮ' ਨੇ ਉਨ੍ਹਾਂ ਨੂੰ ਜੁਲਾਈ 2003 'ਚ 'ਮਹੀਨੇ ਦੀ ਸ਼ਖ਼ਸੀਅਤ' ਵੀ ਐਲਾਨਿਆ ਸੀ।

ਸ੍ਰੀ ਅਵਤਾਰ ਸਿੰਘ ਚਾਨਾ ਨੂੰ ਇਹ ਮਾਣ ਹਾਸਲ ਹੈ ਕਿ ਉਹ ਇਆਨ ਚੈਪਲ (ਆਸਟਰੇਲੀਆ ਸਥਿਤ ਸਾਬਕਾ ਮਹਾਨ ਕੌਮਾਂਤਰੀ ਕ੍ਰਿਕੇਟ ਖਿਡਾਰੀ) ਨੂੰ ਵੀ ਭੰਗੜਾ ਸਿਖਾ ਚੁੱਕੇ ਹਨ। ਤੁਸੀਂ ਇਹ ਲਾਈਵ-ਵਿਡੀਓ ਇੱਥੇ ਵੇਖ ਸਕਦੇ ਹੋ।

ਸ੍ਰੀ ਅਵਤਾਰ ਸਿੰਘ ਚਾਨਾ; ਸਕੂਲ, ਕਾਲਜ, ਯੂਨੀਵਰਸਿਟੀ, ਸੂਬਾਈ ਤੇ ਕੌਮੀ-ਕੌਮਾਂਤਰੀ ਪੱਧਰਾਂ ਉੱਤੇ ਇੱਕ ਸਰਗਰਮ ਭੰਗੜਾ ਡਾਂਸਰ/ਕਪਤਾਨ/ਬਿਹਤਰੀਨ ਡਾਂਸਰ/ਬਿਹਤਰੀਨ ਜੱਜ ਰਹਿ ਚੁੱਕੇ ਹਨ। ਉਨ੍ਹਾਂ ਸਾਲ 2000 'ਚ ਆਪਣੀ ਇੱਕ 'ਵਿਲੱਖਣ ਸਭਿਆਚਾਰਕ ਮਿਸ਼ਨ 2000' ਅਰੰਭ ਕੀਤੀ ਸੀ। ਉਨ੍ਹਾਂ 15 ਦੇਸ਼ਾਂ ਵਿੱਚ ਵੱਕਾਰੀ 'ਵਰਲਡ ਭੰਗੜਾ ਕੌਂਸਲ' (ਡਬਲਿਊ.ਬੀ.ਸੀ.) ਕਾਇਮ ਕੀਤੀ, ਜੋ ਦਿਨ-ਬ-ਦਿਨ ਪ੍ਰਫ਼ੁੱਲਤ ਹੁੰਦੀ ਜਾ ਰਹੀ ਹੈ। ਇੰਝ ਉਨ੍ਹਾਂ ਨੇ ਪੰਜਾਬੀ ਸਭਿਆਚਾਰ ਦੀ ਮਹਿਕ ਦੇਸ਼-ਵਿਦੇਸ਼ ਵਿੱਚ ਫੈਲਾਉਣ ਦੇ ਜਤਨ ਜਾਰੀ ਰੱਖੇ ਹਨ।

'ਪੰਜਾਬੀ ਟ੍ਰਿਬਿਊਨ' ਦੇ ਸੀਨੀਅਰ ਸਬ-ਐਡੀਟਰ ਸ੍ਰੀ ਅਵਤਾਰ ਸਿੰਘ ਭੰਵਰਾ ਨੇ ਆਪਣੀ ਸ਼ਾਇਰੀ ਦੀਆਂ ਕੁੱਝ ਸਤਰਾਂ ਸ੍ਰੀ ਅਵਤਾਰ ਸਿੰਘ ਚਾਨਾ ਨੂੰ ਇੰਝ ਸਮਰਪਿਤ ਕੀਤੀਆਂ ਹਨ:

ਰੋਮ-ਰੋਮ ਵਿੱਚ ਦੌੜਦਾ, ਮੋਹ ਸਭਿਆਚਾਰ ਦਾ, ਚਾਹੇ ਨਵਾਂ ਜ਼ਮਾਨਾ ਹੈ,

ਪੈਰ ਜਦੋਂ ਸੀ ਚੁੱਕਿਆ, ਕੰਨ 'ਤੇ ਧਰ ਕੇ ਹੱਥ, ਲੋਕੀਂ ਕਹਿਣ ਦੀਵਾਨਾ ਹੈ,

ਮਨ ਸੀ ਭਰੇ ਉਡਾਰੀਆਂ, ਉੱਡ ਦਿਸ਼ਾਵਾਂ ਚਾਰ, ਕੁੱਝ ਨਵਾਂ ਕਰ ਜਾਣਾ ਹੈ,

ਇਹ ਓਹ ਪੈੜਾਂ ਨਹੀਂ, ਜੋ ਮਾਰੂਥਲ ਦੇ ਰੇਤ 'ਤੇ, ਹਵਾ ਆਈ ਮਿਟ ਜਾਣਾ ਹੈ,

ਧਾਕ ਜਮਾਅ'ਤੀ ਰੱਜ ਕੇ, ਦਿਲਾਂ ਦੇ ਵਿੱਚ ਵਿਦੇਸ਼ੀਆਂ, ਕਿਵੇਂ ਨੱਚਣਾ ਤੇ ਨਚਾਉਣਾ ਹੈ,

ਨਾ ਰਾਜਾ ਨਾ ਮੰਤਰੀ, ਇਹ ਇੱਕੋ-ਇੱਕ ਪੰਜਾਬੀ, ਅਵਤਾਰ ਚਾਨਾ, ਅਵਤਾਰ ਚਾਨਾ ਹੈ।


ਸ੍ਰੀ ਅਵਤਾਰ ਸਿੰਘ ਚਾਨਾ ਦੀਆਂ ਪ੍ਰਾਪਤੀਆਂ ਦੇ ਵਿਸਥਾਰਪੂਰਬਕ ਵੇਰਵੇ:


: ਸ੍ਰੀ ਅਵਤਾਰ ਸਿੰਘ ਚਾਨਾ 1985 ਤੋਂ ਪੰਜਾਬ ਵਿੱਤੀ ਨਿਗਮ (ਪੰਜਾਬ ਫ਼ਾਈਨੈਂਸ਼ੀਅਲ ਕਾਰਪੋਰੇਸ਼ਨ), ਚੰਡੀਗੜ੍ਹ 'ਚ ਸਹਾਇਕ ਲੋਕ ਸੰਪਰਕ ਅਧਿਕਾਰੀ ਦੇ ਅਹੁਦੇ 'ਤੇ ਵੀ ਕੰਮ ਕਰ ਚੁੱਕੇ ਹਨ। ਅਤੇ ਉਹ ਜਨ-ਸੰਚਾਰ (ਐਮ.ਐਮ.ਸੀ.) ਦੇ ਪੋਸਟ-ਗਰੈਜੂਏਟ ਹਨ।

: ਉਨ੍ਹਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ 'ਲੋਕ ਸੰਪਰਕ ਅਤੇ ਇਸ਼ਤਿਹਾਰਬਾਜ਼ੀ' (ਪਬਲਿਕ ਰਿਲੇਸ਼ਨਜ਼ ਐਂਡ ਐਡਵਰਟਾਈਜ਼ਿੰਗ) 'ਚ ਪੋਸਟ ਗਰੈਜੂਏਟ ਡਿਪਲੋਮਾ ਵੀ ਕੀਤਾ ਹੈ।

: ਉਹ ਉੱਤਰੀ ਭਾਰਤ ਦੇ ਬਿਹਤਰੀਨ ਗਲਾਈਡਰ ਪਾਇਲਟ ਰਹੇ ਹਨ ਅਤੇ ਭਾਰਤ ਦੇ ਦੂਜੇ ਬਿਹਤਰੀਨ ਗਲਾਈਡਰ ਪਾਇਲਟ ਵੀ ਰਹਿ ਚੁੱਕੇ ਹਨ।

: ਉਨ੍ਹਾਂ ਕੋਲ ਪ੍ਰਾਈਵੇਟ ਪਾਇਲਟ'ਜ਼ ਲਾਇਸੈਂਸ (ਹਵਾਈ ਜਹਾਜ਼) ਅਤੇ ਗਲਾਈਡਰ ਪਾਇਲਟ ਲਾਇਸੈਂਸ ਵੀ ਹਨ, ਜੋ ਡਾਇਰੈਕਟਰ ਜਨਰਲ, ਸ਼ਹਿਰੀ ਹਵਾਬਾਜ਼ੀ, ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ 200 ਘੰਟੇ ਹਵਾਈ ਜਹਾਜ਼ ਉਡਾਉਣ ਦਾ ਤਜਰਬਾ ਹਾਸਲ ਹੈ। ਉਨ੍ਹਾਂ ਨੂੰ ਉੱਤਰੀ ਭਾਰਤ ਦਾ ਬਿਹਤਰੀਨ ਗਲਾਈਡਰ ਪਾਇਲਟ ਵੀ ਐਲਾਨਿਆ ਗਿਆ ਸੀ ਅਤੇ ਉਹ 1980-81 ਦੌਰਾਨ ਨਵੀਂ ਦਿੱਲੀ ਵਿਖੇ ਐਨ.ਸੀ.ਸੀ. ਇੰਟਰ ਡਾਇਰੈਕਟੋਰੇਟ ਬੈਸਟ ਗਲਾਈਡਰ ਪਾਇਲਟ ਮੁਕਾਬਲੇ ਦੌਰਾਨ ਭਾਰਤ ਦੇ ਦੂਜੇ ਬਿਹਤਰੀਨ ਪਾਇਲਟ ਰਹੇ ਸਨ।

: ਸ੍ਰੀ ਅਵਤਾਰ ਸਿੰਘ ਚਾਨਾ ਕਮਰਸ਼ੀਅਲ ਡਿਜ਼ਾਇਨਰ ਤੇ ਆਰਟਿਸਟ ਵੀ ਹਨ।

: ਉਨ੍ਹਾਂ ਕੋਲ ਐਨ.ਸੀ.ਸੀ. ਦਾ 'ਏ' ਗਰੇਡ ਵਾਲਾ 'ਸੀ' ਸਰਟੀਫ਼ਿਕੇਟ (ਸੀਨੀਅਰ ਡਿਵੀਜ਼ਨ) ਵੀ ਹੈ, ਜੋ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਹੈ।

: ਉਹ ਇੱਕ ਨਿਯਮਤ ਖ਼ੂਨਦਾਨੀ ਤੇ ਸਮਾਜ ਸੇਵਕ ਵੀ ਹਨ।

: ਉਹ 1996 'ਚ ਵਿਲਸ ਵਰਲਡ ਕੱਪ, 1997-98 'ਚ ਟਾਈਟਲ ਕੱਪ-ਚੈਲੇਂਜਰ ਟਰਾੱਫ਼ੀ, 2001-2002 'ਚ ਪੈਪਸੀ ਕੱਪਸ ਅਤੇ ਮੋਹਾਲੀ ਸਥਿਤ ਪੰਜਾਬ ਕ੍ਰਿਕੇਟ ਐਸੋਸੀਏਸ਼ਨ (ਪੀ.ਸੀ.ਏ.) ਸਟੇਡੀਅਮ 'ਚ ਆਯੋਜਤ ਕਈ ਕੌਮਾਂਤਰੀ ਕ੍ਰਿਕੇਟ ਟੂਰਨਾਮੈਂਟਸ ਦੌਰਾਨ ਚੇਅਰਮੈਨ ਦੇ ਅਸਿਸਟੈਂਟ ਰਹਿ ਚੁੱਕੇ ਹਨ।

: ਸ੍ਰੀ ਅਵਤਾਰ ਸਿੰਘ ਚਾਨਾ ਰਾਈਫ਼ਲ ਸ਼ੂਟਰ (ਨਿਸ਼ਾਨੇਬਾਜ਼) ਰਹੇ ਹਨ ਅਤੇ ਉਨ੍ਹਾਂ ਨੂੰ ਐਨ.ਸੀ.ਸੀ. ਦੇ ਇੱਕ ਕੈਡੇਟ ਦੀ ਜਾਨ ਬਚਾਉਣ ਲਈ 'ਵੀਰਤਾ ਪੁਰਸਕਾਰ' ਵੀ ਮਿਲ ਚੁੱਕਾ ਹੈ।

: ਉਨ੍ਹਾਂ ਨੂੰ ਅਨੰਦਪੁਰ ਸਾਹਿਬ (ਪੰਜਾਬ, ਭਾਰਤ) ਸਥਿਤ 'ਖ਼ਾਲਸਾ ਹੈਰਿਟੇਜ ਕੰਪਲੈਕਸ' ਦਾ ਆੱਨਰੇਰੀ ਸਫ਼ੀਰ ਵੀ ਨਿਯੁਕਤ ਕੀਤਾ ਗਿਆ ਸੀ।

ਨਾਚ ਦੇ ਖੇਤਰ ਵਿੱਚ ਪ੍ਰਾਪਤੀਆਂ

1973-75: ਮੈਂਬਰ, ਸਕੂਲ ਲੋਕ ਨਾਚ - ਭੰਗੜਾ ਟੀਮ

1975-77: ਕਪਤਾਨ, ਸਕੂਲ ਲੋਕ ਨਾਚ - ਭੰਗੜਾ ਟੀਮ

1977-79: ਕਪਤਾਨ, ਡੀ.ਏ.ਵੀ. ਕਾਲਜ, ਚੰਡੀਗੜ੍ਹ ਲੋਕ ਨਾਚ ਟੀਮ

1979-1982: ਕਪਤਾਨ, ਸਰਕਾਰੀ ਕਾਲਜ ਲੋਕ ਨਾਚ / ਭੰਗੜਾ ਟੀਮ

: ਬਿਹਤਰੀਨ ਡਾਂਸਰ, ਅੰਤਰ-ਕਾਲਜ, ਅੰਤਰ-ਯੂਨੀਵਰਸਿਟੀ ਲੋਕ ਨਾਚ ਮੁਕਾਬਲਿਆਂ ਦੌਰਾਨ।

: ਸ਼ੀਸ਼ ਮਹੱਲ, ਪਟਿਆਲਾ (ਭਾਰਤ) 'ਚ ਨੌਰਥ ਜ਼ੋਨ ਕਲਚਰਲ ਸੈਂਟਰ (ਉੱਤਰੀ ਖੇਤਰ ਸਭਿਆਚਾਰਕ ਕੇਂਦਰ) ਦੇ ਉਦਘਾਟਨੀ ਸਮਾਰੋਹ ਦੌਰਾਨ ਡਾਂਸ ਟਰੁੱਪ ਦੀ ਅਗਵਾਈ ਕੀਤੀ।

: ਮੈਂਬਰ, ਡਾਂਸ ਟਰੁੱਪ - ਨਵੀਂ ਦਿੱਲੀ 'ਚ 9ਵੀਂ ਏਸ਼ੀਆਈ ਖੇਡਾਂ ਦੌਰਾਨ

: ਦੂਜੇ ਕੌਮਾਂਤਰੀ ਰੋਮਾ ਮੇਲੇ ਦੌਰਾਨ ਪੇਸ਼ਕਾਰੀ ਕੀਤੀ।

1982-86: ਭਾਰਤ ਦੇ ਵਿਭਿੰਨ ਸੂਬਿਆਂ ਵਿੱਚ ਪੇਸ਼ਕਾਰੀਆਂ - ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਸਰਕਾਰ, ਉੱਤਰੀ ਖੇਤਰ ਸਭਿਆਚਾਰਕ ਕੇਂਦਰ, ਸ਼ੀਸ਼ ਮਹੱਲ-ਪਟਿਆਲਾ ਅਤੇ ਭਾਰਤ ਸਰਕਾਰ ਰਾਹੀਂ ਆਯੋਜਿਤ ਸਮਾਰੋਹਾਂ ਦੌਰਾਨ।

1986-97: ਭਾਰਤ ਦੇ ਵਿਭਿੰਨ ਕਾਲਜਾਂ, ਯੂਨੀਵਰਸਿਟੀਆਂ, ਸੂਬਿਆਂ ਅਤੇ ਕੋਕਾ ਕੋਲਾ/ਫ਼ੈਂਟਾ ਫ਼ੀਐਸਟਾ ਜਿਹੇ ਨਿਜੀ ਸੰਸਥਾਨਾਂ ਅਤੇ ਹੋਰਨਾਂ ਦੇਸ਼ਾਂ ਵਿੱਚ ਡਾਂਸ ਟੀਚਰ/ਜੱਜ/ਕੋਚ ਵਜੋਂ ਵਿਚਰਦੇ ਰਹੇ ਹਨ।

: ਉਹ 'ਜਿਗਰੀ ਯਾਰ,' ਇਸ਼ਕ ਨਿਮਾਣਾ, ਵੈਰੀ ਜੱਟ, ਹੰਕਾਰ ਆਦਿ ਜਿਹੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ/ਲੋਕ-ਨਾਚਾਂ ਦੀ ਪੇਸ਼ਕਾਰੀ ਦੇ ਜੌਹਰ ਵੀ ਵਿਖਾ ਚੁੱਕੇ ਹਨ।

1997-98: ਸ੍ਰੀ ਅਵਤਾਰ ਸਿੰਘ ਚਾਨਾ; 'ਏਲੀਆ' (ELIA) - ਨੀਦਰਲੈਂਡਜ਼ ਅਤੇ 'ਕਾੱਨਸੈਪਟਸ' (ਇੰਗਲੈਂਡ) ਨਾਲ ਸਬੰਧਤ ਜੱਥੇਬੰਦੀ 'ਚੰਡੀਗੜ੍ਹ ਇੰਸਟੀਚਿਊਟ ਆੱਫ਼ ਪਰਫ਼ਾਰਮਿੰਗ ਆਰਟਸ' (ਸੀ.ਆਈ.ਪੀ.ਏ. - CIPA) ਨਾਲ ਬਹੁਤ ਨੇੜਿਓਂ ਜੁੜੇ ਰਹੇ ਹਨ।

: 1997 'ਚ ਚੰਡੀਗੜ੍ਹ 14 ਤੋਂ 23 ਨਵੰਬਰ ਦੌਰਾਨ ਹੋਏ 'ਇੰਟਰਨੈਸ਼ਨਲ ਯੂਥ ਥੀਏਟਰ ਫ਼ੈਸਟੀਵਲ' (ਕੌਮਾਂਤਰੀ ਯੁਵਕ ਮੰਚ ਮੇਲਾ) 'ਚ ਉਹ 'ਮਾਸਟਰ ਟੀਚਰ' ਭਾਵ 'ਪ੍ਰਮੁੱਖ ਅਧਿਆਪਕ' ਰਹੇ। ਇੱਥੇ ਵਰਣਨਯੋਗ ਹੈ ਕਿ ਉਸ ਮੇਲੇ ਵਿੱਚ ਭਾਰਤ ਸਮੇਤ ਇੰਗਲੈਂਡ, ਸਕਾੱਟਲੈਂਡ, ਸਵਿਟਜ਼ਰਲੈਂਡ, ਨਾੱਰਵੇ, ਫ਼ਿਨਲੈਂਡ, ਰੂਸ, ਈਰਾਨ, ਮੋਰੱਕੋ ਜਿਹੇ ਅਨੇਕਾਂ ਦੇਸ਼ਾਂ ਦੇ ਨੌਜਵਾਨ ਵਿਦਿਆਰਥੀਆਂ/ਕਲਾਕਾਰਾਂ ਨੇ ਭਾਗ ਲਿਆ ਸੀ।

1988-99: ਨਵੰਬਰ 1998 'ਚ ਚੰਡੀਗੜ੍ਹ ਵਿਖੇ ਹੋਏ 'ਗਲੋਬਲ ਯੂਥ ਥੀਏਟਰ ਵਰਕਸ਼ਾੱਪ-ਕਮ-ਫ਼ੈਸਟੀਵਲ' (ਵਿਸ਼ਵ ਯੁਵਕ ਕਾਰਜ-ਸ਼ਾਲਾ ਤੇ ਮੇਲਾ) ਦੌਰਾਨ ਬਲਗਾਰੀਆ, ਹੰਗਰੀ, ਚੈੱਕ ਗਣਰਾਜ, ਰੋਮਾਨੀਆ, ਸਕਾੱਟਲੈਂਡ, ਯੁਗੋਸਲਾਵੀਆ ਤੋਂ ਆਏ ਭਾਗੀਦਾਰਾਂ / ਕਲਾਕਾਰਾਂ ਨੂੰ ਸਮੂਹ / ਲੋਕ ਨਾਚ ਦੀ ਸਿਖਲਾਈ ਦਿੱਤੀ।

2000: ਚੈੱਕ ਗਣਰਾਜ ਦੇਸ਼ ਦੇ ਸ਼ਹਿਰ ਜੈਬੋਨੇਕ ਨੈਡ ਨਿਸਾਊ ਸਥਿਤ ਪ੍ਰਮੁੱਖ ਸਭਿਆਚਾਰਕ ਸੰਗਠਨ 'ਵਿਸਟਾਵਿਸਟੇ' 'ਚ ਕੌਮਾਂਤਰੀ ਭੰਗੜਾ ਵਰਕਸ਼ਾੱਪ ਵਿੱਚ ਭਾਗ ਲਿਆ, ਜਿੱਥੇ 30 ਵਿਦੇਸ਼ੀ ਕਲਾਕਾਰ ਵਿਦਿਆਰਥੀ ਮੌਜੂਦ ਸਨ।

2000-01: ਇੰਗਲੈਂਡ ਦੀ ਰਾਜਧਾਨੀ ਲੰਡਨ 'ਚ ਵੱਕਾਰੀ 'ਲਾਬਾਨ ਸੈਂਟਰ ਆੱਫ਼ ਡਾਂਸ' ਭੰਗੜਾ ਵਰਕਸ਼ਾੱਪ ਦਾ ਆਯੋਜਨ ਕੀਤਾ, ਜਿਸ ਵਿੱਚ ਯੂਰੋਪ ਅਤੇ ਏਸ਼ੀਆ ਦੇ ਅਨੇਕਾਂ ਦੇਸ਼ਾਂ ਦੇ ਭਾਗੀਦਾਰਾਂ ਨੇ ਸ਼ਿਰਕਤ ਕੀਤੀ। ਫਿਰ ਉੱਥੇ ਸ੍ਰੀ ਚਾਨਾ ਨੇ ਆਪਣੇ-ਆਪ ਨੂੰ ਸਮੇਂ ਦਾ ਹਾਣੀ ਬਣਾਉਣ ਤੇ ਕੁੱਝ ਹੋਰ ਨਵਾਂ ਸਿੱਖਣ ਲਈ ਸਮਕਾਲੀ ਨਾਚ, ਕੋਰੀਓਗ੍ਰਾਫ਼ੀ ਦੀਆਂ ਤਕਨੀਕਾਂ, ਸੰਪਰਕ ਕਰਨ ਦੇ ਤਰੀਕਿਆਂ, ਡਾਂਸਰਾਂ ਲਈ ਫ਼ਿੱਟਨੈਸ ਆਦਿ ਦੀ ਸਿਖਲਾਈ ਵੀ ਲਈ।

ਜੂਨ-ਜੁਲਾਈ 2000 'ਚ ਚੈੱਕ ਗਣਰਾਜ ਦੇਸ਼ ਦੇ ਸ਼ਹਿਰ ਜੈਬੋਨੇਕ ਨੈਡ ਨਿਸਾਊ ਸਥਿਤ ਪ੍ਰਮੁੱਖ ਸਭਿਆਚਾਰਕ ਸੰਗਠਨ 'ਵਿਸਟਾਵਿਸਟੇ' ਵੱਲੋਂ ਆਯੋਜਿਤ 'ਇੰਟਰਨੈਸ਼ਨਲ ਡਾਂਸ ਵਰਕਸ਼ਾੱਪ ਫ਼ੈਸਟੀਵਲ' ਦੌਰਾਨ ਡਾਂਸ ਵਰਕਸ਼ਾੱਪ ਲਾਈ।

2001-02: ਲੰਡਨ ਦੇ ਲਾਬਾਨ ਸੈਂਟਰ ਆੱਫ਼ ਡਾਂਸ ਵਿਖੇ ਪ੍ਰੋਗਰਾਮ 'ਚ ਭਾਗ ਲਿਆ ਅਤੇ ਸਮਕਾਲੀ ਨਾਚ ਦੀਆਂ ਤਕਨੀਕਾਂ, ਕੌਂਟੈਕਟ ਇੰਪ੍ਰੋਵਾਈਜ਼ੇਸ਼ਨ, ਕੋਰੀਓਗ੍ਰਾਫ਼ੀ, ਫ਼ਿਟਨੈਸ ਫ਼ਾਰ ਡਾਂਸਰਜ਼ ਆਦਿ ਦੀ ਸਿਖਲਾਈ ਲਈ। ਉੱਥੇ ਜਰਮਨੀ, ਫ਼ਰਾਂਸ, ਸਪੇਨ, ਇਟਲੀ, ਜਾਪਾਨ, ਇੰਗਲੈਂਡ, ਸਕਾੱਟਲੈਂਡ ਦੇ ਡਾਂਸ ਕਲਾਕਾਰਾਂ ਨੇ ਭਾਗ ਲਿਆ ਸੀ। ਸ੍ਰੀ ਚਾਨਾ ਉੱਥੇ ਇਕਲੌਤੇ ਭਾਰਤੀ ਭਾਗੀਦਾਰ ਸਨ।

: ਨਿਊ ਬਲਗਾਰੀਅਨ ਯੂਨੀਵਰਸਿਟੀ - ਸੋਫ਼ੀਆ ਅਤੇ ਜੀ.ਐਨ.ਐਮ. ਮਿਊਜ਼ਿਕ ਕੰਪਨੀ - ਬੁਡਾਪੈਸਟ, ਹੰਗਰੀ ਤੋਂ ਭੰਗੜਾ ਡਾਂਸ ਵਰਕਸ਼ਾੱਪ ਲਾਉਣ ਦਾ ਸੱਦਾ ਮਿਲਿਆ ਪਰ ਉਹ ਪ੍ਰੋਗਰਾਮ 11 ਸਤੰਬਰ, 2001 ਨੂੰ ਅਮਰੀਕਾ 'ਚ ਹੋਏ ਦਹਿਸ਼ਤਗਰਦ ਹਮਲਿਆਂ ਕਾਰਣ ਮੁਲਤਵੀ ਕਰ ਦਿੱਤੇ ਗਏ।

2002-03: ਅਮਰੀਕਾ ਦੀ 'ਡਾਇਰੈਕਟਰੀ ਆੱਫ਼ ਨੈਸ਼ਨਲ ਫ਼ੌਕ ਆੱਰਗੇਨਾਇਜ਼ੇਸ਼ਨ' ਵਿੱਚ ਮਾਸਟਰ ਟੀਚਰ ਰਹੇ।

: ਪੈਰਿਸ (ਫ਼ਰਾਂਸ) ਸਥਿਤ ਇੰਟਰਨੈਸ਼ਨਲ ਡਾਂਸ ਕੌਂਸਲ (ਸੀ.ਆਈ.ਡੀ.) ਯੂਨੈਸਕੋ ਦੇ ਮੈਂਬਰ ਰਹੇ।

2003: ਅਪ੍ਰੈਲ/ਮਈ 2003 'ਚ ਯੂਨਾਨ (ਗ੍ਰੀਸ) ਦੇ ਕ੍ਰੇਟਾ ਆਇਲੈਂਡ ਸਥਿਤ ਹੇਰਾਕਲੀਓਨ ਸਿਟੀ ਦੇ ਓਮਾ ਸਟੂਡੀਓ 'ਚ ਭਾਰਤੀ ਲੋਕ ਨਾਚਾਂ ਲਈ 'ਇੰਟਰਨੈਸ਼ਨਲ ਭੰਗੜਾ-ਕਮ-ਫ਼ਿਟਨੈਸ ਵਰਕਸ਼ਾੱਪ' ਲਾਈ; ਜੋ ਬਹੁਤ ਸਫ਼ਲ ਰਹੀ। ਉਸ ਤੋਂ ਬਾਅਦ ਓਮਾ ਸਟੂਡੀਓ ਨੇ ਉਨ੍ਹਾਂ ਨੂੰ ਹਰ ਸਾਲ ਗ੍ਰੀਸ 'ਚ ਵਰਕਸ਼ਾੱਪਸ ਲਈ ਸੱਦਿਆ।

: ਮਈ ਮਹੀਨੇ ਦੌਰਾਨ ਯੂਨੀਵਰਸਿਟੀ ਆੱਫ਼ ਕੈਲੀਫ਼ੋਰਨੀਆ ਦੇ ਲਾੱਸ ਏਂਜਲਸ ਸਥਿਤ ਕੈਂਪਸ ਵੱਲੋਂ ਸੱਦਾ ਆਇਆ, ਤਦ ਸ੍ਰੀ ਅਵਤਾਰ ਸਿੰਘ ਚਾਨਾ ਗ੍ਰੀਸ 'ਚ ਸਨ; ਜਿਸ ਕਰ ਕੇ ਉਹ ਉੱਥੇ ਜਾ ਨਹੀਂ ਸਕਦੇ ਸਨ ਅਤੇ ਉਸ ਤੋਂ ਬਾਅਦ ਯੂਨੀਵਰਸਿਟੀ ਆੱਫ਼ ਕੈਲੀਫ਼ੋਰਨੀਆ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਅਗਲੇ ਹੋਣ ਵਾਲੇ ਭੰਗੜਾ ਮੁਕਾਬਲਿਆਂ ਲਈ ਜੱਜਾਂ ਦੀ ਜਿਊਰੀ ਵਿੱਚ ਸ਼ਾਮਲ ਕਰਨ ਦਾ ਵਾਅਦਾ ਕੀਤਾ।

: ਜੁਲਾਈ 2003 'ਚ ਸ੍ਰੀ ਅਵਤਾਰ ਸਿੰਘ ਚਾਨਾ ਨੂੰ 'ਇੰਟਰਨੈਸ਼ਨਲ ਰਾਮਗੜ੍ਹੀਆ-ਕੌਮ ਡਾੱਟ ਕਾੱਮ' ਵੱਲੋਂ 'ਮਹੀਨੇ ਦੀ ਸ਼ਖ਼ਸੀਅਤ' ਐਲਾਨ ਕੇ ਸਨਮਾਨਿਤ ਕੀਤਾ ਗਿਆ।

: ਉਪਰੋਕਤ ਵਿਲੱਖਣ ਪ੍ਰਾਪਤੀਆਂ ਦੇ ਮੱਦੇਨਜ਼ਰ, ਸ੍ਰੀ ਅਵਤਾਰ ਸਿੰਘ ਚਾਨਾ ਨੂੰ ਉੱਤਰੀ ਅਮਰੀਕਾ ਦੀਆਂ ਵਿਭਿੰਨ ਯੂਨੀਵਰਸਿਟੀਆਂ ਤੋਂ ਉਨ੍ਹਾਂ ਦੇ ਭੰਗੜਾ ਮੁਕਾਬਲਿਆਂ ਨੂੰ 'ਜੱਜ' ਕਰਨ ਦੇ ਸੱਦੇ ਮਿਲਣ ਲੱਗ ਪਏ। ਫਿਰ ਉਹ ਅਮਰੀਕਾ ਅਤੇ ਕੈਨੇਡਾ 'ਚ ਵੱਖੋ-ਵੱਖਰੇ ਵਿਸ਼ਾਲ ਇੰਟਰ-ਵਰਗਿਸਟੀ ਭੰਗੜਾ ਮੁਕਾਬਲਿਆਂ ਦੌਰਾਨ ਜੱਜ ਬਣੇ, ਜਿਨ੍ਹਾਂ ਦੇ ਵੇਰਵੇ ਇਸ ਪ੍ਰਕਾਰ ਹਨ:

1. ਵਰਲਡ ਭੰਗੜਾ ਚੈਂਪੀਅਨਸ਼ਿਪ - 4 ਜਨਵਰੀ ਨੂੰ ਟੋਰਾਂਟੋ, ਕੈਨੇਡਾ 'ਚ ਭੰਗੜਾ ਨੇਸ਼ਨ ਮਲਟੀ-ਕਲਚਰਲ ਸੋਸਾਇਟੀ (BNMS) ਵੱਲੋਂ ਆਯੋਜਿਤ;

2. ਭੰਗੜਾ ਬਲੋਆਊਟ - 4 ਅਪ੍ਰੈਲ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਸਥਿਤ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਵੱਲੋਂ ਆਯੋਜਿਤ;

3. ਬਰੂਇਨ ਭੰਗੜਾ - 4 ਮਈ ਨੂੰ ਅਮਰੀਕਾ 'ਚ ਲਾੱਸ ਏਂਜਲਸ ਸਥਿਤ ਯੂਨੀਵਰਸਿਟੀ ਆੱਫ਼ ਕੈਲੀਫ਼ੋਰਨੀਆ ਵੱਲੋਂ ਆਯੋਜਿਤ;

4. ਬੇਅਯੂ ਭੰਗੜਾ - 4 ਸਤੰਬਰ ਨੂੰ ਅਮਰੀਕੀ ਸੂਬੇ ਟੈਕਸਾਸ ਦੀ ਯੂਨੀਵਰਸਿਟੀ ਆੱਫ਼ ਹਿਊਸਟਨ ਵੱਲੋਂ ਆਯੋਜਿਤ;

5. ਭੰਗੜਾ ਆਇਡਲਜ਼ - 5 ਸਤੰਬਰ ਨੂੰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮਹਾਂਨਗਰ ਵੈਨਕੂਵਰ 'ਚ ਪਾਜੀ ਗਾਇਜ਼ ਐਂਟਰਟੇਨਮੈਂਟ ਵੱਲੋਂ ਆਯੋਜਿਤ ਕੌਮਾਂਤਰੀ ਭੰਗੜਾ ਚੈਂਪੀਅਨਸ਼ਿਪ;

6. ਭੰਗੜਾ ਬੈਸ਼ - 6 ਫ਼ਰਵਰੀ ਨੂੰ ਅਮਰੀਕੀ ਸੂਬੇ ਵਾਸ਼ਿੰਗਟਨ ਦੇ ਸ਼ਹਿਰ ਸਿਆਟਲ ਸਥਿਤ ਯੂਨੀਵਰਸਿਟੀ ਆੱਫ਼ ਵਾਸ਼ਿੰਗਟਨ ਵੱਲੋਂ ਆਯੋਜਿਤ;

7. ਸਾਊਥ ਏਸ਼ੀਅਨ ਅਲਾਇੰਸ ਕਲਚਰਲ ਸ਼ੋਅ - 6 ਮਾਰਚ ਨੂੰ ਕੈਨੇਡੀਅਨ ਸੂਬੇ ਉਨਟਾਰੀਓ ਦੇ ਮਹਾਂਨਗਰ ਟੋਰਾਂਟੋ ਦੇ ਉਪ-ਨਗਰ ਮਿਸੀਸਾਗਾ ਵਿਖੇ ਯੂਨੀਵਰਸਿਟੀ ਆੱਫ਼ ਟੋਰਾਂਟੋ ਵੱਲੋਂ ਆਯੋਜਿਤ

: ਟੋਰਾਂਟੋ, ਕੈਨੇਡਾ ਦੀ ਭੰਗੜਾ ਨੇਸ਼ਨ ਮਲਟੀ-ਕਲਚਰਲ ਸੁਸਾਇਟੀ (ਬੀ.ਐਨ.ਐਮ.ਐਸ.) ਵੱਲੋਂ ਉਨ੍ਹਾਂ ਨੂੰ ਭੰਗੜਾ ਲਈ 'ਲਾਈਫ਼ ਟਾਈਮ ਐਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਉੱਥੇ ਉਨ੍ਹਾਂ ਨੂੰ 'ਵਰਲਡ ਭੰਗੜਾ ਚੈਂਪੀਅਨਸ਼ਿਪ' ਵਿੱਚ ਜੱਜ ਵਜੋਂ ਸੱਦਿਆ ਗਿਆ ਸੀ।

ਉੱਥੇ ਸ੍ਰੀ ਅਵਤਾਰ ਸਿੰਘ ਚਾਨਾ ਦੀਆਂ ਕੌਮਾਂਤਰੀ ਪ੍ਰਾਪਤੀਆਂ ਦੇ ਮੱਦੇਨਜ਼ਰ (ਕਿਉਂਕਿ ਉਨ੍ਹਾਂ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਜੱਜ ਵਜੋਂ ਸਭ ਤੋਂ ਵੱਧ ਵਾਰ ਭਾਗ ਲਿਆ ਸੀ); ਉੱਤਰੀ ਅਮਰੀਕਾ ਦੀਆਂ 16 ਯੂਨੀਵਰਸਿਟੀਜ਼ ਦੀ ਸਾਂਝੀ ਜੱਥੇਬੰਦੀ 'ਦਾ ਸਾਊਥ ਏਸ਼ੀਅਨ ਅਲਾਇੰਸ' (ਐਸ.ਏ.ਏ.) ਨੇ ਉਨ੍ਹਾਂ ਨੂੰ 'ਵਿਸ਼ਵ ਦਾ ਸਭ ਤੋਂ ਬਿਹਤਰੀਨ ਭੰਗੜਾ ਜੱਜ' ਐਲਾਨਿਆ।

: ਅਪ੍ਰੈਲ 2015 'ਚ 'ਵਰਲਡ ਭੰਗੜਾ ਕੌਂਸਲ' (WBC) ਨੇ ਅਮਰੀਕਾ, ਕੈਨੇਡਾ, ਲਾਤੀਨੀ ਅਮਰੀਕਾ, ਅਰਜਨਟੀਨਾ, ਇੰਗਲੈਂਡ, ਆਇਰਲੈਂਡ, ਸਪੇਨ, ਚੈੱਕ ਗਣਰਾਜ, ਪੋਲੈਂਡ, ਗ੍ਰੀਸ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਭਾਰਤ, ਸਿੰਗਾਪੁਰ, ਆਸਟਰੇਲੀਆ, ਨਿਊ ਜ਼ੀਲੈਂਡ ਆਦਿ ਜਿਹੇ ਵਿਸ਼ਵ ਦੇ ਵੱਖੋ-ਵੱਖਰੇ ਦੇਸ਼ਾਂ ਵਿੱਚ 52 ਸਫ਼ੀਰ (ਰਾਜਦੂਤ) ਸਨ; ਇੰਝ ਸ੍ਰੀ ਅਵਤਾਰ ਸਿੰਘ ਚਾਨਾ ਦਾ ਇਹ 'ਭੰਗੜਾ ਸਫ਼ਰ' ਲਗਾਤਾਰ ਜਾਰੀ ਹੈ।


ਸ੍ਰੀ ਅਵਤਾਰ ਸਿੰਘ ਚਾਨਾ ਨਾਲ ਉਨ੍ਹਾਂ ਦੇ ਫ਼ੇਸਬੁੱਕ ਅਕਾਊਂਟ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਤੱਕ ਪੁੱਜਣ ਲਈ ਇਸ ਲਾਈਨ 'ਤੇ ਕਲਿੱਕ ਕਰੋ।


ਉਨ੍ਹਾਂ ਨਾਲ ਉਨ੍ਹਾਂ ਦੇ ਇਸ ਈ-ਮੇਲ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ: avtarchana@hotmail.com


हिन्दी संस्करण


नामः अवतार सिंह चाना

पिता का नामः (स्वर्गीय) श्री ईशर सिंह चाना

जन्म तिथिः 6 जनवरी, 1961, जन्मः गाँव महादियाँ, ज़िला फ़तेहगढ़ साहिब (पंजाब, भारत)

हिन्दी प्रस्तुतिः मेहताब-उद-दीन

श्री अवतार सिंह चाना स्वयं एक संस्थान हैं तथा वह भारत के गौरव हैं। वह वास्तव में एक उच्च व्यक्तित्व के मालिक एवं एक विलक्ष्ण पंजाबी सितारे हैं। उनके बारे में यदि लिखने बैठें, तो 300-400 पृष्ठों की पुस्तक भी छोटी पड़ जाएगी। ख़ैर, उन्हें प्रशासकीय/लोक संपर्क के कार्यों का 27 वर्षीय अनुभव प्राप्त है। वह भंगड़ा (हिन्दी में जिसे प्रायः ‘भाँगड़ा’ भी कहते हैं) का लाईफ़-टाईम एचीवमैन्ट (बीएनएमएस कैनेडा) पुरुस्कार जीत चुके हैं, वह सर्वश्रेष्ठ भंगड़ा परफ़ार्मर, सर्वश्रेष्ठ भंगड़ा जज तो रह ही चुके हैं; इसके साथ ही वह सर्वश्रेष्ठ ग्लाईडर पायलट व वायुयानों के पायलट भी हैं। वैसे वह इस समय सहायक लोक संपर्क अधिकारी, कमर्शीयल डिज़ाईनर व आर्टिस्ट भी हैं। वह नियमित रूप से ख़ूनदान करते रहते हैं तथा एक जाने-पहचाने समाज-सेवी हैं। उनकी प्राप्तियों का क्रम यहीं पर नहीं रुकता, वह राईफ़ल के अच्छे निशानेबाज़ भी हैं तथा उन्हें वीरता के लिए पुरुस्कार भी मिल चुका है। वह कई पंजाबी फ़िल्मों में अपनी भूमिका/प्रस्तुति के जौहर भी दिखा चुके हैं। वह अनंदपुर साहिब (पंजाब, भारत) स्थित ‘ख़ालसा विरास्त कंपलैक्स’ के राजदूत भी रहे हैं। इसके अतिरिक्त वह ‘इन्टरनैशनल डाँस काऊँसिल’ (सीआईडी) - यूनैस्को, पैरिस के सदस्य भी रहे हैं। ‘इन्टरनैश्नल रामगढ़िया-कौम डॉट कॉम’ ने उन्हें जुलाई 2003 में ‘माह का व्यक्तित्व’ घोषित किया था।

श्री अवतार सिंह चाना को यह सम्मान प्राप्त है कि वह इयान चैपल (आस्ट्रेलिया स्थित भूतपूर्व महान अंतर्राष्ट्रीय क्रिकेट खिलाड़ी) को भी भंगड़ा सिखला चुके हैं। आप यह लाईव-विडियो यहां देख सकते हैं।

श्री अवतार सिंह चाना; महाविद्यालय, उच्च विद्यालय, विश्वविद्यालय, प्रान्तीय व राष्ट्रीय-अंतर्राष्ट्रीय स्तरों पर एक सक्रिया भंगड़ा डाँसर/कप्तान/सर्वश्रेष्ठ डाँसर/सर्वश्रेष्ठ जज रह चुके हैं। उन्हें वर्ष 2000 में अपनी एक विलक्ष्ण ‘सांस्कृतिक मिशन-2000’ प्रारंभ की थी। उन्होंने 15 देशों में प्रतिष्ठित ‘वर्ल्ड भंगड़ा काऊँसिल’ (डबल्युबीसी) सुसंस्थापित की, जो नित्य दिन पनपती जा रही है। ऐसे उन्होंने पंजाबी संस्कृति की सुगन्ध देश-विदेश में फैलाने के प्रयत्न जारी रखे हुए हैं।

‘पंजाबी ट्रिब्यून’ के वरिष्ठ उप-संपादक श्री अवतार सिंह भँवरा ने अपनी कविता की कुछ पंक्तियां श्री अवतार सिंह चाना को कुछ ऐसे समर्पित की हैंः

रोम-रोम विच्च दौड़दा, मोह सभ्याचार दा, चाहे नवाँ ज़माना है,

पैर जदों सी चुक्किया, कन्न ’ते धर के हत्थ, लोकीं कहण दीवाना है,

मन सी भरे उडारियां, उड्ड दिशावां चार, कुझ नवां कर जाणा है,

एह ओह पैड़ां नहीं, जो मारूथल के रेत ’ते, हवा आई मिट जाणा है,

धाक जमाअ’ती रज्ज के, दिलां दे विच्च विदेशियां, किवें नच्चणा ते नचाउणा है,

न राजा न मंत्री, एह इक्को-इक्क पंजाबी, अवतार चाना, अवतार चाना है।

श्री अवतार सिंह चाना की प्राप्तियों के विस्तृत विवरणः

ः श्री अवतार सिंह चाना 1985 से पंजाब वित्तीय निगम (पंजाब फ़ाईनैंशियल कार्पोरेशन), चण्डीगढ़ में सहायक लोक संपर्क अधिकारी के पद पर भी कार्यरत रह चुके हैं तथा वह जन-संचार (एम.एम.सी.) के स्नातकोत्तर हैं।

ः उन्होंने पंजाबी विश्वविद्यालय, पटियाला से ‘लोक संपर्क व विज्ञापन’ (पब्लिक रिलेशन्ज़ एण्ड एडवर्टाईज़िंग) में स्नातकोत्तर डिप्लोमा भी किया है।

ः वह उत्तर भारत के सर्वश्रेष्ठ ग्लाईडर पायलट रहे हैं तथा भारत के द्वितीय सर्वश्रेष्ठ ग्लाईडर पायलट भी रह चुके हैं।

ः उनके पास प्राईवेट पायलट’स लाईसैन्स (वायुयान) तथा ग्लाईडर पायलट लाईसैन्स भी हैं, जो महानिदेशक, नागरिक उड्डयन, भारत सरकार द्वारा जारी किए गए हैं। उन्हें 200 घन्टे वायुयान उड़ाने का अनुभव प्राप्त हैं। उन्हें उत्तर भारत का सर्वश्रेष्ठ ग्लाईडर पायलट भी घोषित किया गया था तथा वह 1980-81 के दौरान नई दिल्ली में एनसीसी इन्टर डायरैक्टोरेट बैस्ट ग्लाईडर पायलट प्रतियोगिता के दौरान भारत के द्वितीय सर्वश्रेष्ठ पायलट रहे थे।

ः श्री अवतार सिंह चाना कमर्शीयल डिज़ाईनर व आर्टिस्ट भी हैं।

ः उनके पास एनसीसी का ‘ए’ ग्रेड वाला ‘सी’ प्रमाण-पत्र (वरिष्ठ प्रभाग) भी है, जो भारत सरकार के रक्षा मंत्रालय द्वारा जारी किया गया है।

ः वह एक नियमित ख़ूनदानी व समाज-सेवी भी हैं।

ः वह 1996 में विल्स वर्ल्ड कप, 1997-98 में टाईटल कप-चैलेंजर ट्रॉफ़ी, 2001-02 में पैप्सी कप्स तथा मोहाली स्थित पंजाब क्रिकेट ऐसोसिएशन (पीसीए) स्टेडियम में आयोजित अंतर्राष्ट्रीय क्रिकेट टूर्नामैंट्स के दौरान अध्यक्ष के सहायक रह चुके हैं।

ः श्री अवतार सिंह चाना राईफ़ल शूटर (निशानेबाज़) रहे हैं तथा उन्हें एनसीसी के एक कैडेट की जान बचाने हेतु ‘वीरता पुरुस्कार’ भी मिल चुका है।

ः उन्हें अनंदपुर साहिब (पंजाब, भारत) स्थित ‘ख़ालसा हैरिटेज कम्पलैक्स’ का ऑनरेरी (माननीय) राजदूत भी नियुक्त किया गया था।

नाच के क्षेत्र में प्राप्तियां

1973-75ः सदस्य, उच्च विद्यालय लोक नाच - भंगड़ा टीम

1975-77ः कप्तान, उच्च विद्यालय लोक नाच - भंगड़ा टीम

1977-79ः कप्तान, डीएवी महाविद्यालय, चण्डीगढ़ लोक नाच टीम

1979-82ः कप्तान, राजकीय महाविद्यालय लोक नाच / भंगड़ा टीम

ः सर्वश्रेष्ठ नतर्क, अंतर-महाविद्यालय, अंतर विश्वविद्यालय लोक नाच प्रतियोतिगताओं के दौरान।

ः शीश् महल, पटियाला (भारत) में नॉर्थ ज़ोन कल्चरल सैंटर (उत्तर क्षेत्र संास्कृतिक केन्द्र) के उद्घाटन समारोह के दौरान डांस टरुप का नेतृत्त्व किया।

ः सदस्य, डांस टरुप - नई दिल्ली में 9वें ऐशियाई खेलों के दौरान

ः द्वितीय अंतर्राष्ट्रीय रोमा उत्सव के दौरान प्रस्तुति की।

1982-86ः भारत के विभिन्न राज्यों में प्रस्तुतियां - चण्डीगढ़ प्रशासन, पंजाब सरकार, उत्तर क्षेत्र सांस्कृतिक केन्द्र, शीश महल-पटियाला व भारत सरकार द्वारा आयोजित समारोहों में। 1986-97ः भारत के विभिन्न महाविद्यालयों, विश्वविद्यालयों, राज्यों एवं कोका कोला/फैंटा फ़ीएस्टा जैसे निजी संस्थानों व अन्य देशों में डांस टीचर/जज/कोच बनते रहे हैं।

ः वह ‘जिगरी यार,’ ‘इश्क निमाणा’, ‘वैरी जट्ट’, ‘हंकार’ आदि जैसी फ़िल्मों में अपनी अदकारी/लोक नाचों की प्रस्तुति के जौहर भी दिखला चुके हैं।

1997-98ः श्री अवतार सिंह चाना; ‘एलिया’ (ईएलआईए) - नीदरलैण्ड्स एवं ‘कॉनसैप्ट्स’ (इंग्लैण्ड) से संबंधित संस्थान ‘चण्डीगढ़ इंस्टीच्यूट ऑफ़ परफ़ार्मिंग आर्ट्स’ (सीआईपीए) के साथ अत्यधिक करीब से जुड़े रहे हैं।

ः 1997 में चण्डीगढ़ में 14 से 23 नवम्बर के दौरान हुए ‘इन्टरनैश्नल यूथ थीएटर फ़ैस्टीवल’ (अंतरर्राष्ट्रीय युवक मंच मेला) में वह ‘मास्टर टीचर’ अर्थात ‘प्रमुख अध्यापक’ रहे। यहां वर्णनीय है कि उस मेले में भारत सहित इंग्लैण्ड, स्कॉटलैण्ड, नार्वे, फ़िनलैण्ड, रूस, ईरान, मोरक्को जैसे अनेक देशों के युवा विद्यार्थियों/कलाकारों ने भाग लिया था।

1988-89ः नवम्बर 1998 में चण्डीगढ़ में आयोजित ‘ग्लोबल यूथ थीएटर वर्कशॉप-कम-फ़ैस्टीवल’ (विश्व युवक कार्यशाला व मेला) के दौरान बल्गारिया, हंगरी, चैक गणराज्य, रोमानिया, स्कॉटलैण्ड, युगोस्लाविया से आए भागीदारों/कलाकारों को समूह / लोकनाच का प्रशिक्षण दिया।

2000ः चैक गणराज्य देश के शहर जैबोनेक नैड निसाऊ स्थित प्रमुख सांस्कृतिक संगठन ‘विस्टाविस्टे’ में अंतर्राष्ट्रीय भंगड़ा कार्यशाला में भाग लिया, जहां 30 विदेशी कलाकार विद्यार्थी विद्यमान थे।

2000-01ः इंग्लैण्ड की राजधानी लंदन में प्रतिष्ठित ‘लाबान सैंटर ऑफ़ डांस’ भंगड़ा वर्कशॉप का आयोजन किया, जिस में यूरोप व ऐशिया के अनेक देशों के भागीदार सम्मिलित हुए। फिर वहां श्री चाना ने स्वयं को वर्तमान समय के साथ चलाने हेतु कुछ ओर नया सीखने के लिए समकालीन नाच, कोरियोग्राफ़ी की तकनीकों, संपर्क करने के ढंग, डांसरों हेतु फ़िटनैस इत्यादि का प्रशिक्षण भी लिया।

जून-जुलाई 2000 में चैक गणराज्य देश के शहर जैबोनेक नैड निसाऊ स्थित प्रमुख संास्कृतिक संगठन ‘विस्टाविस्टे’ द्वारा आयोजित ‘इन्टरनैश्नल डांस वर्कशाप फ़ैस्टीवल’ के दौरान डांस वर्कशाप (कार्यशाला) लगाई।

2001-2002ः लंदन के लाबान सैंटर ऑफ़ डांस में एक कार्यक्रम में भाग लिया तथा समकालीन नाच की तकनीकों, कॉन्टैक्ट इम्प्रोवाईज़ेशन, कोरियोग्राफ़ी, फ़िटनैस फ़ार डांसर्ज़ इत्यादि का प्रशिक्षण लिया। वहां जर्मनी, फ्ऱांस, स्पेन, इटली, जापान, इंग्लैण्ड, स्कॉटलैण्ड के डांस कलाकारों ने भाग लिया था। श्री चाना वहां पर एकल भारतीय भागीदार थे।

ः न्यू बल्गारियन विश्वविद्यालय - सोफ़िया एवं जीएनएम म्यूज़िक कंपनी - बुडापैस्ट, हंगरी से भंगड़ा डांस वर्कशॉप लगाने का निमंत्रण प्राप्त हुआ परन्तु वे कार्यक्रम 11 सितम्बर, 2001 को अमेरिका में हुए आतंकी आक्रमणों के कारण निलंबित कर दिए गए।

2002-2003ः अमेरिका की ‘डायरैक्टरी ऑफ़ नैश्नल फ़ौक आर्गेनाईज़ेशन’ में मास्टर टीचर रहे।

ः पैरिस (फ्ऱांस) स्थित इन्टरनैश्नल डांस काऊँसिल (सीआईडी) यूनैस्को के सदस्य रहे।

2003ः अप्रैल/मई 2003 में यूनान (ग्रीस) के क्रेटा आयरलैण्ड स्थित हेराक्लीयोन सिटी के ओमा स्टूडियो में भारतीय लोक नाचों हेतु ‘इन्टरनैश्नल भंगड़ा-कम-फ़िटनैस’ वर्कशॉप लगाई; जो अत्यधिक सफ़ल रही। उसके पश्चात् ओमा स्टूडियो ने उन्हें प्रत्येक वर्ष ग्रीस में वर्कशॉप्स हेतु निमंत्रण भेजा।

ः मई माह के दौरान कैलिफ़ोर्निया विश्वविद्यालय के लॉस एंजल्स स्थित कैम्पस की ओर से निमंत्रण आया, तब श्री अवतार सिंह चाना ग्रीस में थे; जिसके कारण वह वहां पर नहीं जा सकते थे तथा उसके पश्चात् कैलिफ़ोर्निया विश्वविद्यालय के प्रबन्धकों ने उन्हें आगामी भंगड़ा प्रतियोगिताओं हेतु जजों की ज्यूरी में सम्मिलित करने का वायदा किया।

ः जुलाई 2003 में श्री अवतार सिंह चाना को ‘इन्टरनैश्नल रामगढ़िया-कौम डॉट कॉम’ द्वारा ‘माह का व्यक्तित्त्व’ घोषित कर के सम्मानित किया गया।

ः उपर्युक्त विलक्ष्ण प्राप्तियों को ध्यान में रखते हुए, श्री अवतार सिंह चाना को उत्तरी अमेरिका के विभिन्न विश्वविद्यालयों से उनकी भंगड़ा प्रतियोगिताओं को ‘जज’ करने के निमंत्रण मिलने लगे। फिर वह अमेरिका व कैनेडा में विभिन्न विशाल अंतर-विश्वविद्यालय भंगड़ा प्रतियोगिताओं के जज बने, जिनके विवरण इस प्रकार हैंः

1. वर्ल्ड भंगड़ा चैंपियनशिप - 4 जनवरी को टोरांटो, कैनेडा में भंगड़ा नेशन मल्टी-कल्चरल सोसायटी (बीएनएमएस) द्वारा आयोजित;

2. भंगड़ा ब्लोआऊट- 4 अप्रैल को अमेरिका की राजधानी वाशिंग्टन डीसी स्थित जार्ज वाशिंग्टन विश्वविद्यालय में आयोजित;

3. ब्रुइन भंगड़ा- 4 मई को अमेरिका में लॉस एंजल्स स्थित कैलिफ़ोर्निया विश्विद्यालय द्वारा आयोजित;

4. बेअयू भंगड़ा- 4 सितम्बर को अमेरिकी राज्य टैक्सास के ह्यूस्टन विश्वविद्यालय द्वारा आयोजित;

5. भंगड़ा आयडल्ज़- 5 सितम्बर को कैनेडा के राज्य ब्रिटिश कोलंबिया के महानगर वैनकूवर में पाजी गायज़ एंटरटेनमैंट द्वारा आयोजित अंतर्राष्ट्रीय भंगड़ा चैम्पियनशिप;

6. भंगड़ा बैश- 6 फ़रवरी को अमेरिकी राज्य वाशिंग्टन के नगर स्याटल स्थित वाशिंग्टन विश्वविद्यालय द्वारा आयोजित;

7. साऊथ ऐशियन अलायंस कल्चरल शोअ- 6 मार्च को कैनेडियन राज्य ओन्टारियो के महानगर टोरांटो के उप-नगर मिसीसागा में टोरांटो विश्वविद्यालय द्वारा आयोजित

ः टोरांटो, कैनेडा की भंगड़ा नेशन मल्टी-कल्चरल सोसायटी (बीएनएमएस) द्वारा उन्हें भंगड़ा हेतु ‘लाईफ़-टाईम एचीवमैन्ट एवार्ड’ से सम्मानित किया गया। वहां उन्हें ‘वर्ल्ड भंगड़ा चैंपियनशिप’ में जज के तौर निमंत्रित कया गया था।

वहां पर श्री अवतार सिंह चाना की अंतर्राष्ट्रीय स्तर की प्राप्तियों को देखते हुए (क्योंकि उन्होंने अंतर्राष्ट्रीय स्तर की प्रतियोगितओं में जज के तौर पर सब से अधिक बार भाग लिया था); उत्तरी अमेरिका के 16 विश्वविद्यालयों के साझे संगठन ‘दा साऊथ ऐशियन अलायंस’ (एसएए) ने उन्हें ‘विश्व का सर्वश्रेष्ठ भंगड़ा-जज’ घोषित किया।

ः अप्रैल 2015 में ‘वर्ल्ड भंगड़ा काऊँसिल’ (डबल्यूबीसी) ने अमेरिका, कैनेडा, लातीनी अमेरिका, अर्जनटीना, इंग्लैण्ड, आयरलैण्ड, स्पेन, चैक गणराज्य, पोलैण्ड, ग्रीस, संयुक्त अरब अमीरात (यूएई), भारत, सिंगापुर, आस्ट्रेलिया, न्यू ज़ीलैण्ड इत्यादि जैसे विश्व के विभिन्न देशों में 52 राजदूत थे; अतः श्री अवतार सिंह चाना की यह ‘भंगड़ा यात्रा’ निरंतर जारी है।

श्री अवतार सिंह चाना के साथ उनके फ़ेसबुक अकाऊँट से संपर्क किया जा सकता है। उन तक पहुंचने हेतु इस पंक्ति पर क्लिक करें।


उनसे उनके इस ई-मेल पते पर भी संपर्क किया जा सकता हैः avtarchana@hotmail.com